Posts

Rishi Sunak About Khalistan

Image
BY : PANKAJ YEREMIAH YOSEPH  ਹਾਂਜੀ ਕਿਵੇਂ ਹੋ ਤੁਸੀ ਸਾਰੇ , ਉਮੀਦ ਸਾਰੇ ਚੜਦੀ ਕਲਾ ਵਿਚ ਹੋਵੋਗੇ । ਸਾਰੇ ਜਾਣਦੇ ਹੀ ਹੋ ਖਾਲਿਸਤਾਨ ਬਾਰੇ , ਦੇਸ਼ ਦੇ ਸਿੱਖ ਭਾਈਚਾਰੇ ਦੇ ਕੁਛ ਸੰਗਠਨਾਂ ਵਲੋਂ ਜਾ ਕੁਛ ਲੋਕਾਂ ਵਲੋਂ ਸਰਕਾਰ ਕੋਲੋਂ ਭਾਰਤ ਵਿਚ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ , ਤੇ ਜਿਸਦਾ ਭਾਰਤ ਦੀ ਸਰਕਾਰ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਲਗਾਤਾਰ , ਕਿਉਕਿ ਭਾਰਤ ਸਰਕਾਰ ਦਾ ਕਹਿਣਾ ਹੈ , ਭਾਰਤੀਆਂ ਮੁਤਾਬਿਕ ਖਾਲਿਸਤਾਨੀ ਕੌਣ ?  ਕਿ ਖਾਲਿਸਤਾਨੀ ਦੇਸ਼ ਵਿਚ ਹਿੰਸਾ ਫੈਲਾਅ ਰਹੇ ਹਨ , ਤੇ ਦੇਸ਼ ਚ ਨੌਜਵਾਨਾਂ ਨੂੰ ਭੜਕਾ ਰਹੇ ਹਨ ਅਤੇ ਦੇਸ਼ ਚ ਮਾਹੌਲ ਖਰਾਬ ਕਰ ਰਹੇ ਹਨ , ਤੇ ਇਹ ਦੇਸ਼ ਦੇ ਅੱਤਵਾਦੀ ਹਨ , ਜੋ ਕਿ ਹਿੰਸਾ ਨੂੰ ਬੜਾਵਾ ਦਿੰਦੇ ਹਨ , ਇਹ ਸਰਕਾਰ ਦਾ ਮਨਣਾ ਹੈ । ਅਸਲ ਚ ਕੁਛ ਸਿੱਖ ਖਾਲਸਾਈ ਲੋਕ ਆਪਣਾ ਅਲਗ ਦੇਸ਼ ਚਾਉਂਦੇ ਹਨ ਜਿਸ ਵਿਚ ਓਹ ਆਪਣਾ ਰਾਜ਼ ਸਥਾਪਿਤ ਕਰ ਸਕਣ ਤੇ ਰਾਜ਼ ਕਰ ਸਕਣ , ਜਿਸ ਦੇ ਹੱਕ ਚ ਭਾਰਤ ਸਰਕਾਰ ਬਿਲਕੁਲ ਵੀ ਨਹੀਂ ਹੈ , ਭਾਰਤ ਦੁਬਾਰਾ ਵੰਡ ਨਹੀਂ ਚਾਉਂਦੇ , ਏਦਾ ਹੀ ਪਹਿਲਾ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਚ ਬਟਵਾਰਾ ਹੋਇਆ ਤੇ ਭਾਰਤ ਵਿੱਚੋਂ ਹੀ ਏਕ ਹੋਰ ਦੇਸ਼ ਬਣਿਆ , ਜਿਨੂੰ ਪਾਕਿਸਤਾਨ ਕਹਿੰਦੇ ਹਨ , ਜਿਸ ਨਾਲ ਭਾਰਤ ਦੇ ਕੁਛ ਲੋਕ ਪਾਕਿਸਤਾਨ ਚਲੇ ਗਏ । ਤੇ ਭਾਰਤ ਸਰਕਾਰ ਅਜਿਹੀ ਵੰਡ ਸ਼ਾਇਦ ਨਹੀਂ ਚਾਉਂਦੀ , ਇਸ ਲਈ ਓਹ ਖਾਲਿਸਤਾਨ ਦੇ ਵਿਰੋਧ ਚ ਹਨ । ਹੁਣ ਤੁ...

ਗੁਰਦਾਸਪੁਰ ਆਇਆ ਹੜ , ਲੋਕ ਡੁੱਬਣ ਲੱਗੇ

ਹਾਂਜੀ ਕਿਵੇਂ ਹੋ ਸਾਰੇ , ਜਿਵੇਂ ਤੁਹਾਨੂੰ ਪਤਾ ਹੀ ਹੋਵੇਗਾ ਕੇ ਪੰਜਾਬ ਵਿੱਚ ਪਿਛਲੇ ਮਹੀਨੇ ਕਿਵੇਂ ਹੜਾਂ ਕਾਰਨ ਬਹੁਤ ਸਾਰੇ ਪਿੰਡ ਸ਼ਹਿਰ ਡੁੱਬ ਗਏ ਤੇ ਬੁਹਤ ਜਿਆਦਾ ਨੁਕਸਾਨ ਵੀ ਪੰਜਾਬ ਦੇ ਲੋਕਾਂ ਨੂੰ ਝੱਲਣਾ ਪਿਆ , ਚਾਵਾਂ ਨਾਲ ਬਣਾਏ ਘਰ ਲੋਕਾਂ ਨੂੰ ਮਜ਼ਬੂਰ ਹੋਕੇ ਛਡਣੇ ਪਏ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਸ਼ਿਫਟ ਹੋਣਾ ਪਿਆ , ਪਰ ਚਲੋ ਹੌਲੀ ਹੌਲੀ ਹੜਾਂ ਦਾ ਪ੍ਰਭਾਵ ਮੁਕ ਗਿਆ ਤੇ ਹਾਲਾਤ ਸਾਧਾਰਨ ਹੋਣਾ ਸ਼ੁਰੂ ਹੋ ਗਏ ਸਨ । ਪਰ ਹੁਣ ਫਿਰ ਹੜਾਂ ਨੇ ਮੁੜ ਦਸਤਕ ਦੇ ਦਿੱਤੀ ਹੈ । ਤੇ ਮੁੜ ਤੋਂ ਬੁਹਤ ਸਾਰੇ ਜਿਲ੍ਹਿਆਂ ਤੇ ਪਿੰਡਾ ਵਿਚ ਹੜਾਂ ਵਰਗੇ ਹਾਲਾਤ ਬਣ ਗਏ ਹਨ । ਹਾਲਾਂਕਿ ਐਸੀ ਗੱਲ ਕਰ ਰਹੇ ਹਾਂ ਗੁਰਦਾਸਪੁਰ ਦੀ ਜਿੱਥੇ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ , ਤੇ ਇਹ ਕਿਵੇਂ ? ਜਾਣਕਾਰੀ ਮੁਤਾਬਿਕ , ਹਿਮਾਚਲ ਵਿਚ ਭਾਰੀ ਬਰਸਾਤ ਦੇ ਕਾਰਨ ਓਥੇ ਦੇ ਪੋਂਗ ਡੈਮ ਵਿੱਚ ਪਾਣੀ ਦਾ ਪੱਧਰ ਬੁਹਤ ਜਿਆਦਾ ਉੱਚਾ ਹੋਣ ਕਰਕੇ ਓਥੇ ਪੋਂਗ ਡੈਮ ਚੋ ਪਾਣੀ ਛੱਡਿਆ ਗਿਆ ਹੈਂ ਤੇ ਦਸ ਦਈਏ ਕਿ ਪੋਂਗ ਡੈਮ ਬਿਲਕੁਲ ਗੁਰਦਾਸਪੁਰ ਦੇ ਨਾਲ ਲਗਦਾ ਹੈਂ ਤੇ ਜਿੱਦਾਂ ਹੀ ਪੋਂਗ ਡੈਮ ਚੋ ਪਾਣੀ ਛਡਿਆ ਗਿਆ ਇਹ ਪਾਣੀ ਪਠਾਨਕੋਟ ਤੋਂ ਹੁੰਦਾ ਹੋਇਆ ਗੁਰਦਾਸਪੁਰ ਵੱਲ ਨੂੰ ਵਧਿਆ ਤੇ ਗੁਰਦਾਸਪੁਰ ਮੁਕੇਰੀਆਂ ਦਰਿਆ ਵਿਚ ਵੀ ਪਾਣੀ ਦਾ ਪੱਧਰ ਉੱਚਾ ਹੋ ਗਿਆ ਜਿਸ ਕਾਰਨ ਦਰਿਆ ਦਾ ਬੰਨ੍ਹ ਟੁੱਟ ਗਿਆ ਤੇ ਪਾਣੀ ਪਿੰਡਾ ਵੱਲ ਨੂੰ ਵਧਣ ਲੱਗ ਗਿਆ ਤੇ ਜਿਸਦੇ ਕਰਨ ਦਰਿਆ ਦੇ ਨਾਲ ਲਗਦੇ ਘਰ ਜਾ ਪਿ...

ਅੰਕੁਰ ਨਰੂਲਾ ਵਲੋਂ ਬਣਾਇਆ ਗਿਆ ਭਾਰਤ ਦਾ ਪਹਿਲਾ ਪ੍ਰਾਥਨਾ ਪਹਾੜ

ਪਾਸਟਰ ਅੰਕੁਰ ਨਰੂਲਾ ਵਲੋਂ ਬਣਾਇਆ ਗਿਆ ਭਾਰਤ ਵਿਚ ਸਭ ਤੋਂ ਵੱਡਾ , ਸਭ ਤੋਂ ਖੂਬਸੂਰਤ ਤੇ ਸਭ ਤੋਂ ਪਹਿਲਾ ਪ੍ਰਾਥਨਾ ਦਾ ਪਹਾੜ , ਜਿਸਨੂੰ Prayer Mountain ਕਰਕੇ ਜਾਣਿਆ ਜਾਂਦਾ ਹੈ ।  ਅੰਕੁਰ ਨਰੂਲਾ ਕੌਣ ? ਪਾਸਟਰ ਅੰਕੁਰ ਨਰੂਲਾ ਇਸਾਈ ਧਰਮ ਦੇ ਪ੍ਰਚਾਰਕ ਹਨ, ਜਿਹੜੇ ਖਾਂਬਰਾ ਚਰਚ ਨਾਮ ਨਾਲ ਮਸ਼ਹੂਰ , ਚਰਚ ਅਤੇ ਅੰਕੁਰ ਨਰੂਲਾ ਮਿਨਿਸਟਰੀ ਚਲਾ ਰਹੇ ਹਨ ਤੇ ਇਹ ਨੌਰਥ ਇੰਡੀਆ ਦੀ ਸਭ ਤੋਂ ਵੱਡੀ ਚਰਚ ਤੇ ਸਭ ਮੀਨਿਸਟਰੀ ਹੈ , ਜਿੰਨਾ ਦੀ ਚਰਚ ਅਤੇ ministry ਵਿਚ ਹਰ ਐਤਵਾਰ ਅਤੇ ਵੀਰਵਾਰ , 2 ਲੱਖ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਦਾ ਹੈ , ਇਸ ਤੋਂ ਇਲਾਵਾ ਪਾਸਟਰ ਅੰਕੁਰ ਨਰੂਲਾ ਦੀਆਂ ਪੂਰੀ ਦੁਨੀਆਂ ਚ 50 ਹੋਰ ਚਰਚ ਬ੍ਰਾਂਚਾਂ ਵੀ ਹਨ । Prayer Mountain ਕੀ ਹੈ ? ਸੂਤਰਾਂ ਮੁਤਾਬਿਕ ਦਸਿਆ ਇਹ ਗਿਆ ਕੇ ਪਾਸਟਰ ਅੰਕੁਰ ਨਰੂਲਾ ਨੇ ਹੁਣ ਤੋਂ ੪-੫ ਸਾਲ ਪਹਿਲਾਂ ਸ਼ਾਮ ਦਾ ਇਕ ਸਮਾਂ ਠਹਰਾਇਆ ਸੀ , ਜਿਸ ਸਮੇਂ ਓਹਨਾ ਨੂ follow ਕਰਨ ਵਾਲੇ ਸਾਰੇ ਲੋਕ ਆਪਣੇ ਘਰਾਂ ਮੁਹੱਲਿਆਂ ਜਾ ਕੀਤੇ ਬੈਠ ਸ਼ਾਮ ਨੂੰ ੧ ਘੰਟਾ ਪਰਮਾਤਮਾ ਲਈ ਕੱਢਣ ਅਤੇ ਪ੍ਰਾਥਨਾ ਕਰਨ , ਤੇ ਜਿਸਨੂੰ ਓਹਨਾ ਨੇ "The Hour Of Prayer" ਦਾ ਨਾਮ ਦਿੱਤਾ । ਫਿਰ ਇਹ prayer ਯੂਟਿਊਬ ਤੇ ਵੀ ਲਾਈਵ ਚਲਦੀ ਸੀ ਤੇ ਸਿਰਫ ਮਿਊਜ਼ਿਕ ਚਲਦਾ ਸੀ ਤੇ ਲੋਕ ਆਪਣੇ ਆਪਣੇ ਜਿੱਥੇ ਵੀ ਹੁੰਦੇ ਸੀ ੧ ਘੰਟਾ ਪਰਮਾਤਮਾ ਅੱਗੇ ਪ੍ਰਾਥਨਾ ਅਰਦਾਸ ਕਰਦੇ ਸੀ , ਫਿਰ ਦਸਿਆ ਗਿਆ ਕੇ ਪਾਸਟਰ ਅੰਕੁਰ ਨਰੂਲਾ...

Shocking !! Little Baby Girl's Belly Button Reduced In Seconds !!

Image
Out of unending testimonies I am Sharing One Testimony of A Baby Girl's Healing today. Pankaj Yeremiah Yoseph , 13 January , 2023 After attending today's Prayer Mountain  Meeting.. In which Apostle Ankur Yoseph Narula Ji Prayed for every one watching Online. A Baby girl came up with the Shocking Testimony.. This little girl's belly button was blown out by birth But After Attending Today's Prayer Meeting, God Touched Her Marvelously. Her Belly Button Reduced To The Original Size. Personally, I can't believe my own eyes what I saw right today in the Prayer Meeting.    I would like to thank My Great and Amazing God And His Son Apostle Ankur Yoseph Narula Ji for this Testimony in little girl's Life.. Our God , You Are Amazing .

ਪੰਜਾਬ ਸਰਕਾਰ ਨੇ ਅੰਕੁਰ ਨਰੂਲਾ ਜੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਕਲਾਨੌਰ ਤੇ ਕਰਵਾਈ ਪ੍ਰਾਥਨਾ ।

Image
ਪੰਜਾਬ ਸਰਕਾਰ  ਨੇ ਅੰਕੁਰ ਨਰੂਲਾ ਜੀ ਨੂੰ ਬੁਲਾਇਆ ਕਲਾਨੌਰ ਤੇ ਕੀਤਾ ਮਹਾ ਸਮਾਗਮ ।  ਕਾਂਗਰਸ ਸਰਕਾਰ ਵਲੋਂ ਅੰਕੁਰ ਨਰੂਲਾ ਜੀ ਨੂੰ ਕਲਾਨੌਰ ਬੁਲਾਇਆ ਗਿਆ ਅਤੇ ਓਥੇ ਮਹਾਂ ਸਮਾਗਮ ਕਰਵਾਇਆ ਗਿਆ , ਜਿਸਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਗਿਆ । ਕਾਂਗਰਸ ਸਰਕਾਰ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੁਛ ਤਸਵੀਰਾਂ ( 13 ਫਰਵਰੀ 2022 , ਐਤਵਾਰ )  ਜਿਵੇਂ ਕੇ ਸਾਰੇ ਜਾਣਦੇ ਹੀ ਆ , ਪੰਜਾਬ ਚ ਚੋਣਾ ਦਾ ਮਾਹੌਲ ਆ , ਜਿੱਥੇ ਹਰ ਪਾਰਟੀ ਤੇ ਪਾਰਟੀ ਲੀਡਰ ਸਰਗਰਮ ਹੈ । ਪੰਜਾਬ ਚ ਜਿੱਥੇ "ਕਾਂਗਰਸ" , "ਆਪ" , "ਸ਼ਿਰੋਮਣੀ ਅਕਾਲੀ ਦਲ - ਬਸਪਾ" , "ਭਾਜਪਾ - ਪੰਜਾਬ ਲੋਕ ਕਾਂਗਰਸ - ਸ਼ਿਰੋਮਣੀ ਅਕਾਲੀ ਦਲ" , "ਸੰਯੁਕਤ ਕਿਸਾਨ ਮੋਰਚਾ" ਵਰਗੀਆ ਪਾਰਟੀ ਮੈਦਾਨ ਚ ਚੋਣ ਲਡ਼ਨ ਲਈ ਸਰਗਰਮ ਹਨ । ਸੀਐਮ ਚੰਨੀ ਜੀ ਦੀ ਇਹ ਵੀਡਿਓ ਦੇਖਣ ਲਈ ਨੀਚੇ ਲਿੰਕ ਤੇ ਕਲਿਕ ਕਰੋ 👇👇👇 https://youtu.be/VrhOisoVWHE https://youtu.be/VrhOisoVWHE   ਸੀਐਮ ਚੰਨੀ ਜੀ ਦੀ ਇਹ ਵੀਡਿਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ ਓਥੇ ਹੀ ਇਸ ਵਾਰ ਵਿਧਾਨ ਸਭਾ ਇਲੈਕਸ਼ਨ ਚ "ਕਾਂਗਰਸ" ਅਤੇ "ਆਮ ਆਦਮੀ ਪਾਰਟੀ" ਦਾ ਪਲੜਾ ਪਾਰੀ ਦਸਿਆ ਜਾ ਰਿਹਾ ਆ । ਇਸੇ ਸਰਗਰਮੀਆਂ ਦੇ ਚਲਦੇ , ਬੀਤੇ ਦਿਨੀਂ ਪੰਜਾਬ ਸਰਕਾਰ ( ਕਾਂਗਰਸ ) ਵਲੋਂ ਅੰਕੁਰ ...

ਆਪ ਦੇ ਚੇਅਰਮੈਨ ਰਾਗਵ ਚੱਢਾ ਪਹੁੰਚੇ ਖਾਂਬਰਾ ਚਰਚ

Image
  ਜਿਵੇਂ ਕਿ ਤੁਸੀ ਸਾਰੇ ਜਾਣਦੇ ਹੀ ਹੋ , ਕਿ ਵੋਟਾਂ ਤੇ ਚੁਣਾਵ ਸਿਖਰ ਤੇ ਹੈ , ਤੇ ਹਰ ਰੋਜ਼ ਰਾਜਨੀਤੀ ਵਿਚ ਕੁਛ ਨਵਾਂ ਹੀ ਸੁਣਨ ਨੂੰ ਮਿਲਦਾ ਹੈ , ਪੰਜਾਬ ਵਿਚ ਇਸ ਵਕਤ ਚੋਣਾ ਤੇ ਸਿਆਸਤ ਸਰਗਰਮ ਹੋਈ ਪਈ ਹੈ ।ਤੇ ਹਰ ਲੀਡਰ , ਮੰਤਰੀ ਆਪਣੀ ਜਿੱਤ ਲਈ ਕਈ ਹੱਥ ਕੰਢੇ ਅਪਣਾਉਂਦਾ ਤੇ ਕਿਤੇ ਤੀਰਥਾਂ ਤੇ ਜਾਕੇ ਮਨਤਾ ਮੰਗੀਆਂ ਜਾ ਰਹੀਆ ਕਿਤੇ ਅਰਦਾਸਾਂ ਕੀਤੀਆ ਜਾ ਰਹੀਆ ਤੇ ਕਿਤੇ ਦੁਆਵਾਂ । ਇਸ ਤਰਾਂ ਹੀ "ਆਮ ਆਦਮੀ ਪਾਰਟੀ" ਦਿੱਲੀ ਦੇ ਚੇਅਰਮੈਨ "ਰਾਗਵ ਚੱਢਾ" , ਪੰਜਾਬ ਵਿਚ ਆਪਣੇ ਵਧੀਆ ਭਵਿੱਖ ਲਈ , ਦੁਨੀਆ ਦੀ ਚੋਥੀ ਸਭ ਤੋ ਵੱਡੀ ਚਰਚ ਅਤੇ ਮਿਨੀਸਟਰੀ , ਜੋ ਕ ਪੰਜਾਬ ਵਿਚ ਹੈ , "ਅੰਕੁਰ ਨਰੂਲਾ ਮਿਨਿਸਟਰੀ" ਤੇ "ਖ਼ਾਂਬਰਾ ਚਰਚ" ਦੇ ਨਾਮ ਵੱਜੋ ਜਾਣੀ ਜਾਂਦੀ ਹੈ। ਓਥੇ ਬੀਤੇ ਦਿਨੀਂ "ਰਾਗਵ ਚੱਢਾ" ਖ਼ਾਂਬਰਾ ਚਰਚ ਪਹੁੰਚੇ ਜਿੱਥੇ "ਰਸ਼ਟਰੀਯ ਮਸੀਹ ਸਮਾਜ" ਦੇ ਪ੍ਰਧਾਨ "ਸ਼. ਜਤਿੰਦਰ ਗੌਰਵ" ਜੀ  ਵਲੋ ਤੇ ਪੂਰੀ "RAMS TEAM" ਵਲੋਂ ਓਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ , ਦਸਿਆ ਗਿਆ ਹੈ ਕਿ ਇਥੇ ਹੀ ਓਹਨਾ ਨੇ ਮਿਨੀਸਟਰੀ ਦੇ "ਓਵਰਸੀਅਰ" , Apostle Ankur Narula ਨਾਲ ਵੀ ਮੁਲਾਕਾਤ ਕੀਤੀ ਤੇ ਪੰਜਾਬ ਵਿਚ ਆਪਣੇ ਸੁਨਿਹਰੀ ਭਵਿੱਖ ਲਈ ਓਹਨਾ ਤੋਂ ਪ੍ਰਾਥਨਾ ਕਰਵਾਈ ਤੇ ਪਰਮੇਸ਼ਵਰ ਜੀ ਦਾ ਅਸ਼ੀਰਵਾਦ ਵੀ ਲਿਆ ।