Rishi Sunak About Khalistan

BY : PANKAJ YEREMIAH YOSEPH 

ਹਾਂਜੀ ਕਿਵੇਂ ਹੋ ਤੁਸੀ ਸਾਰੇ , ਉਮੀਦ ਸਾਰੇ ਚੜਦੀ ਕਲਾ ਵਿਚ ਹੋਵੋਗੇ । ਸਾਰੇ ਜਾਣਦੇ ਹੀ ਹੋ ਖਾਲਿਸਤਾਨ ਬਾਰੇ , ਦੇਸ਼ ਦੇ ਸਿੱਖ ਭਾਈਚਾਰੇ ਦੇ ਕੁਛ ਸੰਗਠਨਾਂ ਵਲੋਂ ਜਾ ਕੁਛ ਲੋਕਾਂ ਵਲੋਂ ਸਰਕਾਰ ਕੋਲੋਂ ਭਾਰਤ ਵਿਚ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ , ਤੇ ਜਿਸਦਾ ਭਾਰਤ ਦੀ ਸਰਕਾਰ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਲਗਾਤਾਰ , ਕਿਉਕਿ ਭਾਰਤ ਸਰਕਾਰ ਦਾ ਕਹਿਣਾ ਹੈ ,

ਭਾਰਤੀਆਂ ਮੁਤਾਬਿਕ ਖਾਲਿਸਤਾਨੀ ਕੌਣ ?
 ਕਿ ਖਾਲਿਸਤਾਨੀ ਦੇਸ਼ ਵਿਚ ਹਿੰਸਾ ਫੈਲਾਅ ਰਹੇ ਹਨ , ਤੇ ਦੇਸ਼ ਚ ਨੌਜਵਾਨਾਂ ਨੂੰ ਭੜਕਾ ਰਹੇ ਹਨ ਅਤੇ ਦੇਸ਼ ਚ ਮਾਹੌਲ ਖਰਾਬ ਕਰ ਰਹੇ ਹਨ , ਤੇ ਇਹ ਦੇਸ਼ ਦੇ ਅੱਤਵਾਦੀ ਹਨ , ਜੋ ਕਿ ਹਿੰਸਾ ਨੂੰ ਬੜਾਵਾ ਦਿੰਦੇ ਹਨ , ਇਹ ਸਰਕਾਰ ਦਾ ਮਨਣਾ ਹੈ । ਅਸਲ ਚ ਕੁਛ ਸਿੱਖ ਖਾਲਸਾਈ ਲੋਕ ਆਪਣਾ ਅਲਗ ਦੇਸ਼ ਚਾਉਂਦੇ ਹਨ ਜਿਸ ਵਿਚ ਓਹ ਆਪਣਾ ਰਾਜ਼ ਸਥਾਪਿਤ ਕਰ ਸਕਣ ਤੇ ਰਾਜ਼ ਕਰ ਸਕਣ , ਜਿਸ ਦੇ ਹੱਕ ਚ ਭਾਰਤ ਸਰਕਾਰ ਬਿਲਕੁਲ ਵੀ ਨਹੀਂ ਹੈ , ਭਾਰਤ ਦੁਬਾਰਾ ਵੰਡ ਨਹੀਂ ਚਾਉਂਦੇ , ਏਦਾ ਹੀ ਪਹਿਲਾ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਚ ਬਟਵਾਰਾ ਹੋਇਆ ਤੇ ਭਾਰਤ ਵਿੱਚੋਂ ਹੀ ਏਕ ਹੋਰ ਦੇਸ਼ ਬਣਿਆ , ਜਿਨੂੰ ਪਾਕਿਸਤਾਨ ਕਹਿੰਦੇ ਹਨ , ਜਿਸ ਨਾਲ ਭਾਰਤ ਦੇ ਕੁਛ ਲੋਕ ਪਾਕਿਸਤਾਨ ਚਲੇ ਗਏ । ਤੇ ਭਾਰਤ ਸਰਕਾਰ ਅਜਿਹੀ ਵੰਡ ਸ਼ਾਇਦ ਨਹੀਂ ਚਾਉਂਦੀ , ਇਸ ਲਈ ਓਹ ਖਾਲਿਸਤਾਨ ਦੇ ਵਿਰੋਧ ਚ ਹਨ । ਹੁਣ ਤੁਸੀ ਪਿਛਲੇ ਦਿਨਾਂ ਚ ਹੀ ਦੇਖ ਲਿਆ ਹੋਣਾ ਕੇ ਕਿਵੇਂ ਪਿਛਲੇ ਦਿਨਾਂ ਚ , ਖਾਲਿਸਤਾਨ ਲੋਕਾਂ ਵਲੋਂ ਬਾਹਰ ਦੇ ਮੁਲਕਾਂ ਚ , ਭਾਰਤ ਦੇ ਝੰਡੇ ਸਾੜ ਕੇ ਖਾਲਿਸਤਾਨ ਦਾ ਝੰਡਾ ਉਪਰ ਕੀਤਾ ਤੇ ਭਾਰਤ ਦੇ ਝੰਡੇ ਦਾ ਅਪਮਾਨ ਵੀ ਕੀਤਾ , ਤੇ ਜਲੂਸ ਵੀ ਕੱਢਿਆ ਜਿਸ ਦੀਆਂ ਬੁਹਤ ਸਾਰੀਆਂ ਵੀਡੀਓ ਜਾ viral Video ਤੁਸੀ ਦੇਖੀਆਂ ਹੋਣੀਆ , ਕੇ ਕਿਵੇਂ ਖਾਲਿਸਤਾਨੀ ਲੋਕਾਂ ਵਲੋਂ ਤਿਰੰਗੇ ਦਾ ਬਾਹਰ ਅਪਮਾਨ ਕਰਦੇ ਹੋਏ , ਕਨੇਡਾ - ਅਮਰੀਕਾ ਚ ਹੁਲੜਬਾਜੀ ਕੀਤੀ ਗਈ , ਜਿਵੇਂ ਕੇ ਤੁਸੀ ਦੇਖਿਆਂ ਹੀ ਹੋਣਾ ।

ਭਾਰਤ ਸਰਕਾਰ ਖਾਲਿਸਤਾਨੀਆਂ ਖਿਲਾਫ ?

 ਜਿਸ ਤੋਂ ਬਾਅਦ ਭਾਰਤ ਸਰਕਾਰ ਖਾਲਿਸਤਾਨੀ ਖ਼ਿਲਾਫ਼ ਸਖ਼ਤ ਹੋ ਗਈ ਇਦੇ ਨਾਲ ਹੀ ਬਾਹਰ ਦੇ ਮੁਲਕਾਂ ਦੀ ਸਰਕਾਰ ਵੀ , ਜਿੱਥੇ ਖਾਲਿਸਤਾਨੀ ਨੇ ਹੁਲੜ ਬਾਜੀ ਕੀਤੀ ਓਥੇ ਸਰਕਾਰ ਸਖ਼ਤ ਹੋ ਗਈ ਤੇ ਖਾਲਿਸਤਾਨੀ ਲੋਕਾਂ ਦੇ ਕਨੂੰਨ ਕੱਸਣ ਲਗੀ ਤੇ ਏਨਾ ਨੂੰ ਨੱਥ ਪਾਉਣ ਲਈ ਖੜੀ ਹੋਈ , ਹੁਣ ਵੀ ਪਿਛਲੇ ਦਿਨੀਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਣਕ ਨੇ ਏਕ ਬਿਆਨ ਦਿੱਤਾ ਜਿਸ ਵਿਚ ਰਿਸ਼ੀ ਸੁਨਕ ਨੇ ਕਿਹਾ ਕਿ ਅਸੀਂ ਤੇ ਸਾਡੀ ਸਰਕਾਰ ਖਾਲਿਸਤਾਨੀ ਅੱਤਵਾਦੀ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਖੜੀ ਹੈ । ਤੇ ਜਲਦ ਖਲਿਸਟਣੀ ਆਤੰਕਵਾਦ ਦਾ ਸਫਾਇਆ ਕੀਤਾ ਜਾਵੇਗਾ । ਇਸ ਤਰ੍ਹਾਂ ਸਰਕਾਰਾਂ ਦੁਆਰਾ ਖਾਲਿਸਤਾਨ ਦਾ ਡੱਟ ਕੇ ਵਿਰੋਧ ਕੀਤਾ ਜਾਂਦਾ ਹੈ । ਤੇ ਹੁਣ ਬੁਹਤ ਸਾਰੇ ਦੇਸ਼ਾਂ ਵਲੋਂ , ਖਾਲਿਸਤਾਨੀ ਅੱਤਵਾਦੀ ਦਾ ਸਫਾਇਆ ਕੀਤਾ ਜਾਣ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ , ਤਾਂ ਕੇ ਦੇਸ਼ ਵਿਚ ਹਿੰਸਾ ਫੈਲਾਉਣ ਵਾਲੇ ਤੇ ਜੂਥ ਨੂੰ ਭੜਕਾਉਂ ਵਲੇ ਖਾਲਿਸਤਾਨੀ ਅੱਤਵਾਦੀਆਂ ਤੋਂ ਬਚਾਉਣਾ ਹੈ | 

ਰਿਸ਼ੀ ਸੁਣਨ ਕੌਣ ?
ਦਸ ਦਈਏ ਕੇ ਰਿਸ਼ੀ ਸੁਨਾਕ ਪਹਿਲਾ ਤੋਂ ਹੀ ਹਿੰਦੂ ਹੈ , ਹੋ ਇੰਗਲੈਂਡ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹੈ , ਤੇ ਜਿਸਦੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਬੁਹਤ ਹੀ ਜਿਆਦਾ ਵਦੀਆ ਸੰਬੰਧ ਜੁੜ ਚੁੱਕੇ ਹਨ । 

ਰਿਸ਼ੀ ਸੁਣਕ ਭਾਰਤ ਵਿਚ G੨੦ ?
ਤੇ ਹੁਣ ਰਿਸ਼ੀ ਸੁਣਨ ਇਸ ਵਕਤ ਭਾਰਤ ਵਿਚ ਆਏ ਹੋਏ ਹਨ , G੨੦ ਦੇ ਕਰਕੇ , ਜਿੱਥੇ ਹੋਰ ਵੀ ਬੁਹਤ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦਿੱਲ੍ਹੀ ਪਹੁੰਚੇ ਹੋਏ ਹਨ , ਜਿਦੇ ਵਿਚ ਅਮਰੀਕਾ ਦੇ ਰਾਸ਼ਰਪਤੀ ਜੋਏ ਬਾਈਡੇਨ ਵੀ ਸ਼ਾਮਿਲ ਹਨ ਤੇ ਇਹ ਸਾਰੇ ਹਲੇ ਵੀ ਏਥੇ ਹੀ ਭਾਰਤ ਵਿਚ G੨੦ ਮਨਾ ਰਹੇ ਹਨ । ਏਥੇ ਹੀ ਆਕੇ ਰਿਸ਼ੀ ਸੁਣਾਕ ਵਲੋਂ ਇਹ ਸ਼ਬਦ ਆਖੇ ਗਏ ਸਨ । 

Comments