ਆਪ ਦੇ ਚੇਅਰਮੈਨ ਰਾਗਵ ਚੱਢਾ ਪਹੁੰਚੇ ਖਾਂਬਰਾ ਚਰਚ

 


ਜਿਵੇਂ ਕਿ ਤੁਸੀ ਸਾਰੇ ਜਾਣਦੇ ਹੀ ਹੋ , ਕਿ ਵੋਟਾਂ ਤੇ ਚੁਣਾਵ ਸਿਖਰ ਤੇ ਹੈ , ਤੇ ਹਰ ਰੋਜ਼ ਰਾਜਨੀਤੀ ਵਿਚ ਕੁਛ ਨਵਾਂ ਹੀ ਸੁਣਨ ਨੂੰ ਮਿਲਦਾ ਹੈ , ਪੰਜਾਬ ਵਿਚ ਇਸ ਵਕਤ ਚੋਣਾ ਤੇ ਸਿਆਸਤ ਸਰਗਰਮ ਹੋਈ ਪਈ ਹੈ ।ਤੇ ਹਰ ਲੀਡਰ , ਮੰਤਰੀ ਆਪਣੀ ਜਿੱਤ ਲਈ ਕਈ ਹੱਥ ਕੰਢੇ ਅਪਣਾਉਂਦਾ ਤੇ ਕਿਤੇ ਤੀਰਥਾਂ ਤੇ ਜਾਕੇ ਮਨਤਾ ਮੰਗੀਆਂ ਜਾ ਰਹੀਆ ਕਿਤੇ ਅਰਦਾਸਾਂ ਕੀਤੀਆ ਜਾ ਰਹੀਆ ਤੇ ਕਿਤੇ ਦੁਆਵਾਂ ।



ਇਸ ਤਰਾਂ ਹੀ "ਆਮ ਆਦਮੀ ਪਾਰਟੀ" ਦਿੱਲੀ ਦੇ ਚੇਅਰਮੈਨ "ਰਾਗਵ ਚੱਢਾ" , ਪੰਜਾਬ ਵਿਚ ਆਪਣੇ ਵਧੀਆ ਭਵਿੱਖ ਲਈ , ਦੁਨੀਆ ਦੀ ਚੋਥੀ ਸਭ ਤੋ ਵੱਡੀ ਚਰਚ ਅਤੇ ਮਿਨੀਸਟਰੀ , ਜੋ ਕ ਪੰਜਾਬ ਵਿਚ ਹੈ , "ਅੰਕੁਰ ਨਰੂਲਾ ਮਿਨਿਸਟਰੀ" ਤੇ "ਖ਼ਾਂਬਰਾ ਚਰਚ" ਦੇ ਨਾਮ ਵੱਜੋ ਜਾਣੀ ਜਾਂਦੀ ਹੈ। ਓਥੇ ਬੀਤੇ ਦਿਨੀਂ "ਰਾਗਵ ਚੱਢਾ" ਖ਼ਾਂਬਰਾ ਚਰਚ ਪਹੁੰਚੇ ਜਿੱਥੇ "ਰਸ਼ਟਰੀਯ ਮਸੀਹ ਸਮਾਜ" ਦੇ ਪ੍ਰਧਾਨ "ਸ਼. ਜਤਿੰਦਰ ਗੌਰਵ" ਜੀ  ਵਲੋ ਤੇ ਪੂਰੀ "RAMS TEAM" ਵਲੋਂ ਓਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ , ਦਸਿਆ ਗਿਆ ਹੈ ਕਿ ਇਥੇ ਹੀ ਓਹਨਾ ਨੇ ਮਿਨੀਸਟਰੀ ਦੇ "ਓਵਰਸੀਅਰ" , Apostle Ankur Narula ਨਾਲ ਵੀ ਮੁਲਾਕਾਤ ਕੀਤੀ ਤੇ ਪੰਜਾਬ ਵਿਚ ਆਪਣੇ ਸੁਨਿਹਰੀ ਭਵਿੱਖ ਲਈ ਓਹਨਾ ਤੋਂ ਪ੍ਰਾਥਨਾ ਕਰਵਾਈ ਤੇ ਪਰਮੇਸ਼ਵਰ ਜੀ ਦਾ ਅਸ਼ੀਰਵਾਦ ਵੀ ਲਿਆ । 

Comments

Popular posts from this blog

Rishi Sunak About Khalistan