ਪੰਜਾਬ ਸਰਕਾਰ ਨੇ ਅੰਕੁਰ ਨਰੂਲਾ ਜੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਕਲਾਨੌਰ ਤੇ ਕਰਵਾਈ ਪ੍ਰਾਥਨਾ ।
ਪੰਜਾਬ ਸਰਕਾਰ ਨੇ ਅੰਕੁਰ ਨਰੂਲਾ ਜੀ ਨੂੰ ਬੁਲਾਇਆ ਕਲਾਨੌਰ ਤੇ ਕੀਤਾ ਮਹਾ ਸਮਾਗਮ ।
ਕਾਂਗਰਸ ਸਰਕਾਰ ਵਲੋਂ ਅੰਕੁਰ ਨਰੂਲਾ ਜੀ ਨੂੰ ਕਲਾਨੌਰ ਬੁਲਾਇਆ ਗਿਆ ਅਤੇ ਓਥੇ ਮਹਾਂ ਸਮਾਗਮ ਕਰਵਾਇਆ ਗਿਆ , ਜਿਸਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਗਿਆ ।
ਕਾਂਗਰਸ ਸਰਕਾਰ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੁਛ ਤਸਵੀਰਾਂ
( 13 ਫਰਵਰੀ 2022 , ਐਤਵਾਰ )
ਜਿਵੇਂ ਕੇ ਸਾਰੇ ਜਾਣਦੇ ਹੀ ਆ , ਪੰਜਾਬ ਚ ਚੋਣਾ ਦਾ ਮਾਹੌਲ ਆ , ਜਿੱਥੇ ਹਰ ਪਾਰਟੀ ਤੇ ਪਾਰਟੀ ਲੀਡਰ ਸਰਗਰਮ ਹੈ । ਪੰਜਾਬ ਚ ਜਿੱਥੇ "ਕਾਂਗਰਸ" , "ਆਪ" , "ਸ਼ਿਰੋਮਣੀ ਅਕਾਲੀ ਦਲ - ਬਸਪਾ" , "ਭਾਜਪਾ - ਪੰਜਾਬ ਲੋਕ ਕਾਂਗਰਸ - ਸ਼ਿਰੋਮਣੀ ਅਕਾਲੀ ਦਲ" , "ਸੰਯੁਕਤ ਕਿਸਾਨ ਮੋਰਚਾ" ਵਰਗੀਆ ਪਾਰਟੀ ਮੈਦਾਨ ਚ ਚੋਣ ਲਡ਼ਨ ਲਈ ਸਰਗਰਮ ਹਨ ।
ਸੀਐਮ ਚੰਨੀ ਜੀ ਦੀ ਇਹ ਵੀਡਿਓ ਦੇਖਣ ਲਈ ਨੀਚੇ ਲਿੰਕ ਤੇ ਕਲਿਕ ਕਰੋ 👇👇👇
https://youtu.be/VrhOisoVWHEhttps://youtu.be/VrhOisoVWHE
ਓਥੇ ਹੀ ਇਸ ਵਾਰ ਵਿਧਾਨ ਸਭਾ ਇਲੈਕਸ਼ਨ ਚ "ਕਾਂਗਰਸ" ਅਤੇ "ਆਮ ਆਦਮੀ ਪਾਰਟੀ" ਦਾ ਪਲੜਾ ਪਾਰੀ ਦਸਿਆ ਜਾ ਰਿਹਾ ਆ ।
ਇਸੇ ਸਰਗਰਮੀਆਂ ਦੇ ਚਲਦੇ , ਬੀਤੇ ਦਿਨੀਂ ਪੰਜਾਬ ਸਰਕਾਰ ( ਕਾਂਗਰਸ ) ਵਲੋਂ ਅੰਕੁਰ ਨਰੂਲਾ ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਓਹਨਾ ਨੂੰ ਕਲਾਨੌਰ , ਜਿਲ੍ਹਾ ਗੁਰਦਾਸਪੁਰ ਵਿਖੇ ਬੁਲਾਇਆ ਗਿਆ , ਅਤੇ ਓਹਨਾ ਦਾ ਵੱਡਾ ਸਮਾਗਮ ਵੀ ਕਰਵਾਇਆ ਗਿਆ , ਜਿੱਥੇ ...
ਪੰਜਾਬ ਸਰਕਾਰ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਅੰਕੁਰ ਨਰੂਲਾ ਜੀ ਦੀਆਂ ਕੁਛ ਤਸਵੀਰਾਂ
ਜਿੱਥੇ ਅੰਕੁਰ ਨਰੂਲਾ ਜੀ ਦੇ ਪਹੁੰਚਣ ਤੇ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅੰਕੁਰ ਨਰੂਲਾ ਜੀ ਨੇ ਸਾਰੇ ਲੋਕਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਵਚਨਾ ਨੂੰ ਸੁਣਾਇਆ ਅਤੇ ਪਰਮੇਸ਼ਵਰ ਦੇ ਪਿਆਰ ਬਾਰੇ ਦਸਿਆ , ਤੇ ਆਏ ਹੋਏ ਲੱਖਾਂ ਲੋਕਾਂ ਲਈ ਪ੍ਰਾਥਨਾ ਕੀਤੀ ਅਤੇ ਲੋਕਾਂ ਨੇ ਓਥੇ ਪਰਮੇਸ਼ਵਰ ਦੇ ਵਚਨਾਂ ਨੂੰ ਸੁਣਿਆ ਅਤੇ ਗ੍ਰਹਿਣ ਕੀਤਾ ਅਤੇ ਪ੍ਰਾਥਨਾ ਗ੍ਰਹਿਣ ਕਰਨ ਤੋਂ ਬਾਅਦ ਅਣਗਿਣਤ ਲੋਕਾਂ ਨੇ ਆਪਣੀ ਬਿਮਾਰੀਆਂ ਤੋ ਛੁਟਕਾਰਾ ਪਾਇਆ ਅਤੇ ਚੰਗਾਈ ਨੂੰ ਪ੍ਰਾਪਤ ਕੀਤਾ , ਜਿਸ ਦਾ ਬਾਅਦ ਚ ਲੋਕਾਂ ਨੇ ਅੱਗੇ ਆਕੇ ਗਵਾਹੀਆਂ ਵੀ ਦਿੱਤੀਆਂ ਕੇ ਕਿਸ ਤਰ੍ਹਾਂ ਪਹਿਲੀ ਵਾਰ ਮਹਾਂ ਸਭਾ ਚ ਆਕੇ ਪ੍ਰਾਥਨਾ ਗ੍ਰਹਿਣ ਕਰਨ ਤੋ ਬਾਅਦ ਉਹ ਇੱਕਦਮ ਚੰਗੇ ਹੋ ਗਏ ।
ਕਲਾਨੌਰ ਸਭਾ ਵਿੱਚ ਲੱਖਾਂ ਲੋਕਾਂ ਦਾ ਹੋਇਆ ਇਕੱਠ । ਜਿਸ ਦੀਆਂ ਕੁਛ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ।
ਓਥੇ ਹੀ ਡਿਪਟੀ ਸੀਐਮ ਵਲੋਂ ਅੰਕੁਰ ਨਰੂਲਾ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ , ਤੇ ਓਹਨਾ ਨੂੰ ਦੇਖਦੇ ਹੋਏ ਡਿਪਟੀ ਸੀਐਮ ਰੱਬ ਚ ਮਗਨ ਹੋਏ ਓਹਨਾ ਦੇ ਭਲੇ ਕੰਮ ਦਸਦੇ ਹੋਏ ਨਾ ਥਕੇ , ਡਿਪਟੀ ਸੀਐਮ ਕਹਿੰਦੇ ਕੇ ਮੈਨੂੰ ਨਰੂਲਾ ਸਾਬ ਦੇ ਵਿਚ ਰੱਬ ਦਾ ਉਹ ਚਮਕਦਾ ਹੋਇਆ ਨੂਰ ਸਾਫ ਦਿੱਖ ਰਿਹਾ ਹੈ , ਅਤੇ ਓਹਨਾ ਦੀ ਮੁਸਕਾਨ ਮੈਨੂੰ ਫੁੱਲਾਂ ਨਾਲੋ ਵਦੇਰੇ ਪਿਆਰੀ ਲਗਦੀ ਹੈ ।
ਡਿਪਟੀ ਸੀਐਮ ਵਲੋਂ ਅਤੇ ਪੰਜਾਬ ਸਰਕਾਰ ਵਲੋਂ ਅੰਕੁਰ ਨਰੂਲਾ ਜੀ ਨੂੰ ਕਲਾਨੌਰ ਬੁਲਾ ਕੇ ਕਲਾਨੌਰ ਅਤੇ ਪੂਰੇ ਗੁਰਦਾਸਪੁਰ ਦੇ ਲੋਕਾਂ ਨੂੰ ਵਡੇ ਦਿਨ ਅਤੇ ਨਵੇਂ ਸਾਲ ਤੋਹਫ਼ਾ ਦਿੱਤਾ ਗਿਆ ।
ਡਿਪਟੀ ਸੀਐਮ ਸਾਬ ਨੇ ਅੰਕੁਰ ਨਰੂਲਾ ਜੀ ਤੋ ਪੰਜਾਬ ਵਿਚ ਆਪਣੇ ਤੇ ਸਰਕਾਰ ਦੇ ਸੁਨਿਹਰੀ ਭਵਿਖ ਲਈ ਪ੍ਰਾਥਨਾ ਕਰਵਾਈ
ਡਿਪਟੀ ਸੀਐਮ ਸਾਬ ਨੇ ਅੰਕੁਰ ਨਰੂਲਾ ਜੀ ਦਾ ਆਪਣੇ Busy Schedule ਵਿਚੋਂ ਸਮਾਂ ਕਢ ਕੇ ਕਲਾਨੌਰ ਦੀ ਧਰਤੀ ਤੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਅੰਕੁਰ ਨਰੂਲਾ ਜੀ ਤੋ ਪੰਜਾਬ ਵਿਚ ਆਪਣੇ ਤੇ ਸਰਕਾਰ ਦੇ ਸੁਨਿਹਰੀ ਭਵਿਖ ਲਈ ਪ੍ਰਾਥਨਾ ਕਰਵਾਈ ਅਤੇ ਪਰਮੇਸ਼ਵਰ ਜੀ ਦਾ ਅਸ਼ੀਰਵਾਦ ਵੀ ਲਿਆ , ਅਤੇ ਅੰਕੁਰ ਨਰੂਲਾ ਜੀ ਨੇ ਡਿਪਟੀ ਸੀਐਮ ਸਾਬ ਲਈ , ਓਹਨਾ ਦੇ ਪੂਰੇ ਪਰਿਵਾਰ ਲਈ ਅਤੇ ਕਾਂਗਰਸ ਸਰਕਾਰ ਲਈ ਪ੍ਰਾਥਨਾ ਕੀਤੀ ।
#ਕਾਂਗਰਸ #ਪੰਜਾਬ #Congress #punjabGovt #PunjabSarkaar #PunjabCongress
Comments
Post a Comment