ਪੰਜਾਬ ਸਰਕਾਰ ਨੇ ਅੰਕੁਰ ਨਰੂਲਾ ਜੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਕਲਾਨੌਰ ਤੇ ਕਰਵਾਈ ਪ੍ਰਾਥਨਾ ।
ਪੰਜਾਬ ਸਰਕਾਰ ਨੇ ਅੰਕੁਰ ਨਰੂਲਾ ਜੀ ਨੂੰ ਬੁਲਾਇਆ ਕਲਾਨੌਰ ਤੇ ਕੀਤਾ ਮਹਾ ਸਮਾਗਮ । ਕਾਂਗਰਸ ਸਰਕਾਰ ਵਲੋਂ ਅੰਕੁਰ ਨਰੂਲਾ ਜੀ ਨੂੰ ਕਲਾਨੌਰ ਬੁਲਾਇਆ ਗਿਆ ਅਤੇ ਓਥੇ ਮਹਾਂ ਸਮਾਗਮ ਕਰਵਾਇਆ ਗਿਆ , ਜਿਸਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਗਿਆ । ਕਾਂਗਰਸ ਸਰਕਾਰ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੁਛ ਤਸਵੀਰਾਂ ( 13 ਫਰਵਰੀ 2022 , ਐਤਵਾਰ ) ਜਿਵੇਂ ਕੇ ਸਾਰੇ ਜਾਣਦੇ ਹੀ ਆ , ਪੰਜਾਬ ਚ ਚੋਣਾ ਦਾ ਮਾਹੌਲ ਆ , ਜਿੱਥੇ ਹਰ ਪਾਰਟੀ ਤੇ ਪਾਰਟੀ ਲੀਡਰ ਸਰਗਰਮ ਹੈ । ਪੰਜਾਬ ਚ ਜਿੱਥੇ "ਕਾਂਗਰਸ" , "ਆਪ" , "ਸ਼ਿਰੋਮਣੀ ਅਕਾਲੀ ਦਲ - ਬਸਪਾ" , "ਭਾਜਪਾ - ਪੰਜਾਬ ਲੋਕ ਕਾਂਗਰਸ - ਸ਼ਿਰੋਮਣੀ ਅਕਾਲੀ ਦਲ" , "ਸੰਯੁਕਤ ਕਿਸਾਨ ਮੋਰਚਾ" ਵਰਗੀਆ ਪਾਰਟੀ ਮੈਦਾਨ ਚ ਚੋਣ ਲਡ਼ਨ ਲਈ ਸਰਗਰਮ ਹਨ । ਸੀਐਮ ਚੰਨੀ ਜੀ ਦੀ ਇਹ ਵੀਡਿਓ ਦੇਖਣ ਲਈ ਨੀਚੇ ਲਿੰਕ ਤੇ ਕਲਿਕ ਕਰੋ 👇👇👇 https://youtu.be/VrhOisoVWHE https://youtu.be/VrhOisoVWHE ਸੀਐਮ ਚੰਨੀ ਜੀ ਦੀ ਇਹ ਵੀਡਿਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ ਓਥੇ ਹੀ ਇਸ ਵਾਰ ਵਿਧਾਨ ਸਭਾ ਇਲੈਕਸ਼ਨ ਚ "ਕਾਂਗਰਸ" ਅਤੇ "ਆਮ ਆਦਮੀ ਪਾਰਟੀ" ਦਾ ਪਲੜਾ ਪਾਰੀ ਦਸਿਆ ਜਾ ਰਿਹਾ ਆ । ਇਸੇ ਸਰਗਰਮੀਆਂ ਦੇ ਚਲਦੇ , ਬੀਤੇ ਦਿਨੀਂ ਪੰਜਾਬ ਸਰਕਾਰ ( ਕਾਂਗਰਸ ) ਵਲੋਂ ਅੰਕੁਰ ...