Posts

Showing posts from September, 2023

Rishi Sunak About Khalistan

Image
BY : PANKAJ YEREMIAH YOSEPH  ਹਾਂਜੀ ਕਿਵੇਂ ਹੋ ਤੁਸੀ ਸਾਰੇ , ਉਮੀਦ ਸਾਰੇ ਚੜਦੀ ਕਲਾ ਵਿਚ ਹੋਵੋਗੇ । ਸਾਰੇ ਜਾਣਦੇ ਹੀ ਹੋ ਖਾਲਿਸਤਾਨ ਬਾਰੇ , ਦੇਸ਼ ਦੇ ਸਿੱਖ ਭਾਈਚਾਰੇ ਦੇ ਕੁਛ ਸੰਗਠਨਾਂ ਵਲੋਂ ਜਾ ਕੁਛ ਲੋਕਾਂ ਵਲੋਂ ਸਰਕਾਰ ਕੋਲੋਂ ਭਾਰਤ ਵਿਚ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ , ਤੇ ਜਿਸਦਾ ਭਾਰਤ ਦੀ ਸਰਕਾਰ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਲਗਾਤਾਰ , ਕਿਉਕਿ ਭਾਰਤ ਸਰਕਾਰ ਦਾ ਕਹਿਣਾ ਹੈ , ਭਾਰਤੀਆਂ ਮੁਤਾਬਿਕ ਖਾਲਿਸਤਾਨੀ ਕੌਣ ?  ਕਿ ਖਾਲਿਸਤਾਨੀ ਦੇਸ਼ ਵਿਚ ਹਿੰਸਾ ਫੈਲਾਅ ਰਹੇ ਹਨ , ਤੇ ਦੇਸ਼ ਚ ਨੌਜਵਾਨਾਂ ਨੂੰ ਭੜਕਾ ਰਹੇ ਹਨ ਅਤੇ ਦੇਸ਼ ਚ ਮਾਹੌਲ ਖਰਾਬ ਕਰ ਰਹੇ ਹਨ , ਤੇ ਇਹ ਦੇਸ਼ ਦੇ ਅੱਤਵਾਦੀ ਹਨ , ਜੋ ਕਿ ਹਿੰਸਾ ਨੂੰ ਬੜਾਵਾ ਦਿੰਦੇ ਹਨ , ਇਹ ਸਰਕਾਰ ਦਾ ਮਨਣਾ ਹੈ । ਅਸਲ ਚ ਕੁਛ ਸਿੱਖ ਖਾਲਸਾਈ ਲੋਕ ਆਪਣਾ ਅਲਗ ਦੇਸ਼ ਚਾਉਂਦੇ ਹਨ ਜਿਸ ਵਿਚ ਓਹ ਆਪਣਾ ਰਾਜ਼ ਸਥਾਪਿਤ ਕਰ ਸਕਣ ਤੇ ਰਾਜ਼ ਕਰ ਸਕਣ , ਜਿਸ ਦੇ ਹੱਕ ਚ ਭਾਰਤ ਸਰਕਾਰ ਬਿਲਕੁਲ ਵੀ ਨਹੀਂ ਹੈ , ਭਾਰਤ ਦੁਬਾਰਾ ਵੰਡ ਨਹੀਂ ਚਾਉਂਦੇ , ਏਦਾ ਹੀ ਪਹਿਲਾ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਚ ਬਟਵਾਰਾ ਹੋਇਆ ਤੇ ਭਾਰਤ ਵਿੱਚੋਂ ਹੀ ਏਕ ਹੋਰ ਦੇਸ਼ ਬਣਿਆ , ਜਿਨੂੰ ਪਾਕਿਸਤਾਨ ਕਹਿੰਦੇ ਹਨ , ਜਿਸ ਨਾਲ ਭਾਰਤ ਦੇ ਕੁਛ ਲੋਕ ਪਾਕਿਸਤਾਨ ਚਲੇ ਗਏ । ਤੇ ਭਾਰਤ ਸਰਕਾਰ ਅਜਿਹੀ ਵੰਡ ਸ਼ਾਇਦ ਨਹੀਂ ਚਾਉਂਦੀ , ਇਸ ਲਈ ਓਹ ਖਾਲਿਸਤਾਨ ਦੇ ਵਿਰੋਧ ਚ ਹਨ । ਹੁਣ ਤੁ...