ਗੁਰਦਾਸਪੁਰ ਆਇਆ ਹੜ , ਲੋਕ ਡੁੱਬਣ ਲੱਗੇ
ਹਾਂਜੀ ਕਿਵੇਂ ਹੋ ਸਾਰੇ , ਜਿਵੇਂ ਤੁਹਾਨੂੰ ਪਤਾ ਹੀ ਹੋਵੇਗਾ ਕੇ ਪੰਜਾਬ ਵਿੱਚ ਪਿਛਲੇ ਮਹੀਨੇ ਕਿਵੇਂ ਹੜਾਂ ਕਾਰਨ ਬਹੁਤ ਸਾਰੇ ਪਿੰਡ ਸ਼ਹਿਰ ਡੁੱਬ ਗਏ ਤੇ ਬੁਹਤ ਜਿਆਦਾ ਨੁਕਸਾਨ ਵੀ ਪੰਜਾਬ ਦੇ ਲੋਕਾਂ ਨੂੰ ਝੱਲਣਾ ਪਿਆ , ਚਾਵਾਂ ਨਾਲ ਬਣਾਏ ਘਰ ਲੋਕਾਂ ਨੂੰ ਮਜ਼ਬੂਰ ਹੋਕੇ ਛਡਣੇ ਪਏ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਸ਼ਿਫਟ ਹੋਣਾ ਪਿਆ , ਪਰ ਚਲੋ ਹੌਲੀ ਹੌਲੀ ਹੜਾਂ ਦਾ ਪ੍ਰਭਾਵ ਮੁਕ ਗਿਆ ਤੇ ਹਾਲਾਤ ਸਾਧਾਰਨ ਹੋਣਾ ਸ਼ੁਰੂ ਹੋ ਗਏ ਸਨ । ਪਰ ਹੁਣ ਫਿਰ ਹੜਾਂ ਨੇ ਮੁੜ ਦਸਤਕ ਦੇ ਦਿੱਤੀ ਹੈ । ਤੇ ਮੁੜ ਤੋਂ ਬੁਹਤ ਸਾਰੇ ਜਿਲ੍ਹਿਆਂ ਤੇ ਪਿੰਡਾ ਵਿਚ ਹੜਾਂ ਵਰਗੇ ਹਾਲਾਤ ਬਣ ਗਏ ਹਨ । ਹਾਲਾਂਕਿ ਐਸੀ ਗੱਲ ਕਰ ਰਹੇ ਹਾਂ ਗੁਰਦਾਸਪੁਰ ਦੀ ਜਿੱਥੇ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ , ਤੇ ਇਹ ਕਿਵੇਂ ? ਜਾਣਕਾਰੀ ਮੁਤਾਬਿਕ , ਹਿਮਾਚਲ ਵਿਚ ਭਾਰੀ ਬਰਸਾਤ ਦੇ ਕਾਰਨ ਓਥੇ ਦੇ ਪੋਂਗ ਡੈਮ ਵਿੱਚ ਪਾਣੀ ਦਾ ਪੱਧਰ ਬੁਹਤ ਜਿਆਦਾ ਉੱਚਾ ਹੋਣ ਕਰਕੇ ਓਥੇ ਪੋਂਗ ਡੈਮ ਚੋ ਪਾਣੀ ਛੱਡਿਆ ਗਿਆ ਹੈਂ ਤੇ ਦਸ ਦਈਏ ਕਿ ਪੋਂਗ ਡੈਮ ਬਿਲਕੁਲ ਗੁਰਦਾਸਪੁਰ ਦੇ ਨਾਲ ਲਗਦਾ ਹੈਂ ਤੇ ਜਿੱਦਾਂ ਹੀ ਪੋਂਗ ਡੈਮ ਚੋ ਪਾਣੀ ਛਡਿਆ ਗਿਆ ਇਹ ਪਾਣੀ ਪਠਾਨਕੋਟ ਤੋਂ ਹੁੰਦਾ ਹੋਇਆ ਗੁਰਦਾਸਪੁਰ ਵੱਲ ਨੂੰ ਵਧਿਆ ਤੇ ਗੁਰਦਾਸਪੁਰ ਮੁਕੇਰੀਆਂ ਦਰਿਆ ਵਿਚ ਵੀ ਪਾਣੀ ਦਾ ਪੱਧਰ ਉੱਚਾ ਹੋ ਗਿਆ ਜਿਸ ਕਾਰਨ ਦਰਿਆ ਦਾ ਬੰਨ੍ਹ ਟੁੱਟ ਗਿਆ ਤੇ ਪਾਣੀ ਪਿੰਡਾ ਵੱਲ ਨੂੰ ਵਧਣ ਲੱਗ ਗਿਆ ਤੇ ਜਿਸਦੇ ਕਰਨ ਦਰਿਆ ਦੇ ਨਾਲ ਲਗਦੇ ਘਰ ਜਾ ਪਿ...